Elon Musk ਨੂੰ ਪੰਜਾਬੀ ਮੁੰਡੇ ਨੂੰ ਭਰਨੇ ਪਏ 10,000 ਡਾਲਰ | Elon Musk | OneIndia Punjabi
0
0
0 Views·
12/05/24
ਟੈਸਲਾ ਦੇ ਸੀਈਓ ਐਲਨ ਮਸਕ ਨੇ ਅਮਰੀਕਾ ’ਚ ਰਹਿੰਦੇ ਸਿੱਖ ਖੋਜਕਾਰ ਰਣਦੀਪ ਸਿੰਘ ਹੋਠੀ ਨਾਲ ਗੱਲਬਾਤ ਰਾਹੀਂ ਆਪਸੀ ਵਿਵਾਦ ਹੱਲ ਕਰ ਲਿਆ ਹੈ । ਹੋਠੀ ਨੇ ਮਸਕ ਵਿਰੁੱਧ ਮਾਣਹਾਨੀ ਦਾ ਕੇਸ ਪਾਇਆ ਸੀ । ਹੁਣ ਮਸਕ ਨੇ ਹੋਠੀ ਨੂੰ 10,000 ਡਾਲਰ ਅਦਾ ਕਰ ਕੇ ਇਸ ਕੇਸ ਦਾ ਨਿਬੇੜਾ ਕਰਵਾ ਲਿਆ ਹੈ ।

Elon Musk had to pay 10,000 dollars to a Punjabi boy.

#elonmusk #punjabnews #tesla
~PR.182~
Show more
0 Comments
sort Sort By